ਕੇਂਦਰ ਸਰਕਾਰ ਐਮ ਪੀ ਤੇ ਐੱਮ ਐਲ ਦੀਆਂ ਸੀਟਾਂ ਕਰੀਬ ਪੰਜਾਹ ਫੀਸਦੀ ਵਧਾਉਣ ਲਈ ਫਿਰ ਤੋਂ ਕਾਨੂੰਨ ਪੇਸ਼ ਕਰਨ ਜਾ ਰਹੀ ਹੈ, ਇਸ ਸੰਵਿਧਾਨ ਵਿੱਚ ਸੋਧ ਦੀ ਜ਼ਰੂਰਤ ਹੈ। ਜਿੱਥੇ ਇਸ ਨਾਲ ਇਸ ਗੱਲ ਦਾ ਖਦਸ਼ਾ ਕਿ ਜਿਹਨਾਂ ਰਾਜਾਂ ਵਿੱਚ ਆਬਾਦੀ ਕੰਟਰੋਲ ਕੀਤੀ ਉਹਨਾਂ ਦੀ ਰਾਸ਼ਟਰੀ ਰਾਜਨੀਤੀ ਚ ਰੁਤਬਾ ਖਤਮ ਹੋ ਜਾਏਗਾ ਖਾਸ ਕਰਕੇ ਦੱਖਣੀ ਰਾਜਾਂ ਤੇ ਪੰਜਾਬ ਵਰਗਿਆਂ ਰਾਜਾਂ ਦਾ, ਓਥੇ ਦੱਬ ਦੇਕੇ ਬੱਚੇ ਪੈਦਾ ਕਰਨ ਵਾਲੇ ਯੂਪੀ ਤੇ ਬਿਹਾਰ ਪੂਰੀ ਤਰ੍ਹਾਂ ਆਪਣਾ ਕੰਟਰੋਲ ਕਰ ਲੈਣਗੇ। ਜਿਵੇਂ ਪੰਜਾਬ ਦੀਆਂ ਸੀਟਾਂ 13 ਤੋਂ 18 ਹੋਣਗੀਆਂ ਤੇ ਯ…
Channel
Harjot Di Kalam ( ਹਰਜੋਤ ਦੀ ਕਲਮ )
@HarjotDiKalam
On this record: Topic · Growth · Engagement · Posts · Telegram's recommendations · Cite this entry
743subscribers
-17 since we began measuring on 13 August 2026
Risers and fallers across the register · movement among entries of Under 1,000.
Register entry
| Telegram ID | -1001347877028 |
|---|---|
| Type | Channel |
| Username | @HarjotDiKalam |
| Created | Between 1 March 2018 and 31 August 2021 — estimated from Telegram’s id allocation, not measured. How this range is calculated. |
| First recorded | 13 August 2026 |
| Last confirmed live | 25 September 2026 |
| Measurements held | 7 |
| Confirmed unchanged | 1 time, most recently 25 September 2026 |
| On Telegram | t.me/HarjotDiKalam |
Topic
Politics & activism — a classification, not a measurement. An on-box language model (Qwen3.6-35B-A3B-FP8, prompt version 1) read this channel’s own recent posts on 20 September 2026 and assigned it the closest of 31 fixed categories, at 96% confidence. This is a model’s judgement about what the channel is likely to be about, not a fact this register measured the way a subscriber count or a view count is measured — it can be revised on a later pass, and it carries no weight anywhere else on this page. How this classification works, and why it has no browse page of its own yet.
Growth
| Measured (UTC) | Subscribers | Change |
|---|---|---|
| 25 Sept 2026, 16:59 | 743 | -5 |
| 12 Sept 2026, 08:37 | 748 | -5 |
| 4 Sept 2026, 16:38 | 753 | -2 |
| 27 Aug 2026, 10:03 | 755 | -2 |
| 20 Aug 2026, 10:03 | 757 | -4 |
| 14 Aug 2026, 10:18 | 761 | +1 |
| 13 Aug 2026, 08:31 | 760 | first reading |
Engagement
18 posts held, back to 3 May 2026 — the reader has not yet reached the start of this channel’s public history, so older posts may sit further back, unread. Read across 1 page of Telegram’s post history, 20 posts per page.
Nothing published in the last 30 days. ERR and ER are rolling 30-day measures, so there is nothing to compute — we hold 18 posts for this entry, the most recent from 6 August 2026. An engagement rate over an empty window would be a number about nothing.
Recent posts
ਪ੍ਰਤੀਲਿਪੀ ਤੇ ਮੈਨੂੰ ਫੋਲੋ ਕਰੋ, https://pratilipi.app.link/5x0sBT3P64b ਭਾਰਤੀ ਭਾਸ਼ਾਵਾਂ ਵਿੱਚ ਪੜ੍ਹੋ, ਲਿਖੋ ਅਤੇ ਸੁਣੋ, ਬਿਲਕੁਲ ਨਿ:ਸ਼ੁਲਕ!
Photo, posted without a caption
Photo, posted without a caption
ਦੇਖਿਆ ਜਾਏ ਤਾਂ ਬਦਲਿਆ ਕੁਝ ਵੀ ਨਹੀਂ ਸੀ। ਮਹਿਜ਼ ਰਾਜਿਆਂ ਦੇ ਰਾਜ ਗਏ ਸੀ। ਅਮੀਰ ਮਰਦਾਂ ਲਈ ਔਰਤ ਨੂੰ ਤਿਆਰ ਕਰਨ ਦਾ ਇਹ ਕੰਮ ਅੱਜ ਵੀ ਉਵੇਂ ਹੀ ਚੱਲ ਰਿਹਾ ਹੈ, ਭਾਵੇਂ ਲੁਕਵੇਂ ਰੂਪ ਵਿਚ, ਤੇ ਇਸ ਭੁਲੇਖੇ ਵਿਚ ਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਜਿਊਣ ਦਿੱਤੀ ਜਾ ਰਹੀ ਹੈ... "ਦੱਸੋ, ਕੋਚ ਸਾਬ, ਫਿਰ ਕਿਸ ਦਿਨ ਦਾ ਰੱਖੀਏ? ਆਪਾਂ ਸ਼ਡਿਊਲ ਬਣਾ ਲਈਏ, ਤੇ ਬਾਕੀ ਕੰਮ ਤਿਆਰੀ ਕਰ ਲਈਏ, ਉਸ ਵਾਂਗ ਅੱਗੇ ਚੱਲੀਏ," ਉਹ ਬੋਲੀ। "ਜਿਵੇਂ ਮੈਡਮ ਕਹਿਣ, ਉਵੇਂ ਕਰ ਲਓ। ਮੈਂ ਇਹਨਾਂ ਨੂੰ ਉਵੇਂ ਤਿਆਰ ਕਰ ਦਿਆਂਗਾ। ਹੋ ਸਕਿਆ ਤਾਂ ਓਵਰ ਟ…
"ਕਿਵੇਂ ਆਉਣਾ ਹੋਇਆ?" ਉਹ ਕੋਈ ਵੀ ਗੱਲ ਨਹੀਂ ਸੀ ਕਰਨਾ ਚਾਹੁੰਦਾ। "ਬੱਸ, ਪ੍ਰਿੰਸੀਪਲ ਨੇ ਆਖਿਆ ਕਿ ਕਾਲਜ ਚ ਸਪੋਰਟਸ ਕਰਵਾ ਲਈਏ। ਅੱਗੇ ਇੰਟਰ ਕਾਲਜ ਮੀਟ ਆ ਰਹੀ ਹੈ, ਉਹਦੇ ਲਈ ਪ੍ਰੈਕਟਿਸ ਹੋ ਜਾਏਗੀ, ਤੇ ਇਸ ਬਹਾਨੇ ਕਾਲਜ ਨੂੰ ਚਾਰ ਪੈਸੇ ਵੱਟੇ ਜਾਣਗੇ," ਉਹ ਬੋਲੀ। "ਸਮਝ ਨਹੀਂ ਲੱਗੀ... ਪੈਸੇ ਕਿਵੇਂ? ਨਾਲੇ ਇਹ ਕੁੜੀਆਂ ਹਲੇ ਇੰਟਰ ਸਪੋਰਟਸ ਦੇ ਕਾਬਿਲ ਨਹੀਂ ਹੋਈਆਂ," ਉਹ ਬੋਲਿਆ। "ਇਹਨਾਂ ਨੂੰ ਬੱਸ ਤੁਸੀਂ ਸਿੱਧੀ ਪਿਸਟਲ ਚਲਾਉਣੀ ਸਿਖਾ ਦੇਵੋ, ਬਹੁਤ ਹੈ। ਐਨਾ ਹੀ ਕੰਮ ਹੈ ਤੁਹਾਡਾ। ਥੋੜ੍ਹਾ ਬਹੁਤ ਬਾਕੀ ਕੁੜੀਆਂ ਨੂੰ …
ਨਾਵਲ : ਹੰਸ ਬਗਲਾ ਤੇ ਇੱਕ ਆਦਮੀ ਭਾਗ : ਸੱਤ ਤੁਸੀਂ ਸੋਚਦੇ ਹੋਵੋਗੇ, ਜ਼ਰੂਰ ਹੀ ਇਹੋ ਸਮੱਸਿਆ ਖੜ੍ਹੀ ਕਰੇਗੀ, ਉਹਦੀ ਜ਼ਿੰਦਗੀ ਵਿੱਚ ਤੇ ਉਹਦੇ ਸਸਪੈਂਡ ਹੋਣ ਦਾ ਕਾਰਨ ਵੀ ਬਣੀ ਹੋਏਗੀ। ਪਰ ਅਜਿਹਾ ਨਹੀਂ ਹੈ। ਜ਼ਿੰਦਗੀ ਵਿੱਚ ਕਈ ਵਾਰ ਵੱਡੀਆਂ ਘਟਨਾਵਾਂ ਅੱਗੇ ਜਾ ਕੇ ਨਿੱਕੀਆਂ ਹੋ ਜਾਂਦੀਆਂ ਕਿ ਉਹਨਾਂ ਦਾ ਪ੍ਰਭਾਵ ਜ਼ੀਰੋ ਹੋ ਜਾਂਦਾ। ਕਈ ਬੇਹੱਦ ਨਿੱਕੀਆਂ ਗੱਲਾਂ ਐਡੀਆਂ ਵੱਡੀਆਂ ਕਿ ਸਾਨੂੰ ਯਕੀਨ ਹੋਣਾ ਮੁਸ਼ਕਿਲ ਹੋ ਜਾਂਦਾ, ਇਸਦਾ ਇਹ ਸਿੱਟਾ ਨਿੱਕਲੇਗਾ। ਜ਼ਰਾ ਸੋਚੋ, ਕੱਪ ਧੋਣ ਜਾਣ ਲਈ ਉਹ ਨਾ ਉੱਠ ਕੇ ਕੁਝ ਪਲ ਮਹਿਜ਼ …
ਸਾਹ ਦਰੁਸਤ ਹੋਏ ਹੀ ਸੀ ਕਿ ਬੈੱਲ ਵੱਜ ਗਈ। ਜਾਂ ਪਹਿਲਾਂ ਤੋਂ ਵੱਜ ਰਹੀ ਸੀ, ਪਤਾ ਨਹੀਂ। ਉਹਨੇ ਫਟਾਫਟ ਹੁਲੀਆ ਸਹੀ ਕੀਤਾ। ਕੱਪੜੇ ਪਾਏ। ਜੁੱਤੀ ਪਾਈ। ਚਿਹਰੇ ਤੇ ਪਾਣੀ ਦੇ ਛਿੱਟੇ ਮਾਰੇ। ਫਿਰ ਦਰਵਾਜ਼ਾ ਖੋਲ੍ਹਿਆ। ਉਹ ਦੂਸਰੀ ਮੈਡਮ ਨੂੰ ਹਾਏ ਕਿਹਾ। ਆਪਣੀ ਚੋਰੀ ਛੁਪਾਉਣ ਲਈ ਅੱਖਾਂ ਵੀ ਚੁਰਾਈਆਂ, ਤੇ ਫਟਾਫਟ ਦਰਵਾਜ਼ਾ ਬੰਦ ਕੀਤਾ। ਮਨ ਚ ਇੱਕੋ ਸਵਾਲ ਸੀ... ਪਹਿਲ ਕਿਸਨੇ ਕੀਤੀ? --- ਚਲਦਾ...
ਹਰਪ੍ਰੀਤ ਜ਼ੋਰ ਨਾਲ ਹੱਸੀ, "ਸੋਮਵਾਰ ਦੇ ਵਰਤ ਤਾਂ ਨਹੀਂ ਰੱਖਦੇ ਸੀ, ਕਿ ਭੋਲੇ ਨੇ ਚਾਰੇ ਪਾਸੇ ਤੋਂ ਕੁੜੀਆਂ ਦੀ ਨਦੀ ਵਹਾ ਦਿੱਤੀ।" ਉਹ ਵੀ ਮੁਸਕਰਾ ਪਿਆ। ਗੱਲ ਸੱਚੀ ਸੀ, ਪਿਛਲੇ ਦੋ ਹਫ਼ਤੇ ਤੋਂ ਉਹਦਾ ਬਹੁਤਾ ਸਮਾਂ ਕੁੜੀਆਂ ਚ ਹੀ ਬੀਤ ਰਿਹਾ ਸੀ। ਦੋਵੇਂ ਚਾਹ ਪੀਣ ਲੱਗੇ। ਸੋਫ਼ੇ ਤੇ ਆਹਮੋ ਸਾਹਮਣੇ ਬੈਠੇ। ਉਹ ਕਾਲਜ ਦੀਆਂ ਹੋਰ ਗੱਲਾਂ ਦੱਸਣ ਲੱਗੀ। ਕਲਾਸ ਦੀਆਂ ਕੁੜੀਆਂ ਬਾਰੇ ਪੁੱਛਦੀ। ਕਿਸੇ ਮੈਡਮ ਬਾਰੇ, ਕਿਸੇ ਕੁੜੀ ਬਾਰੇ ਪੁੱਛਕੇ ਉਹਦੇ ਚਿਹਰੇ ਵੱਲ ਗੁੱਝਾ ਝਾਕਦੀ, ਅੱਖਾਂ ਪੜ੍ਹਨ ਦੀ ਕੋਸ਼ਿਸ਼ ਕਰਦੀ, ਜਾਂ ਬਦਲਦੇ ਹੋਰ…
"ਕੱਲੀ ਨਹੀਂ ਹਾਂ, ਮੈਂ ਤੇ ਨੀਲਮ ਸ਼ਾਪਿੰਗ ਕਰਨ ਲਈ ਆਈਆਂ ਸੀ। ਉਹਨੇ ਕੁਝ ਪਲ ਆਪਣੇ ਦੋਸਤ ਨੂੰ ਮਿਲਣਾ ਸੀ, ਮੈਂ ਕਬਾਬ ਵਿੱਚ ਹੱਡੀ ਬਣਨ ਨਾਲੋਂ ਸੋਚਿਆ, ਤੁਹਾਡੇ ਨਾਲ ਧੁੱਪ ਸੇਕਦੇ ਚਾਹ ਪੀ ਲਈਏ।" "ਜ਼ਰੂਰ, ਤੁਸੀਂ ਚਾਹ ਬਣਾਓ, ਮੈਂ ਕੱਪੜੇ ਧੋ ਕੇ ਤੇ ਨਹਾਕੇ ਹੁਣੇ ਆਇਆ," ਉਹਨੇ ਰਸੋਈ ਵੱਲ ਇਸ਼ਾਰਾ ਕਰਦੇ ਹੋਏ ਕਿਹਾ। "ਨਹੀਂ, ਐਨਾ ਟਾਈਮ ਨਹੀਂ ਹੈ। ਕਾਲਜ ਤੋਂ ਘੰਟੇ ਦੀ ਬ੍ਰੇਕ ਸੀ, 15 ਮਿੰਟ ਮੁੱਕ ਗਏ, ਅੱਧੇ-ਪੌਣੇ ਘੰਟੇ ਵਿੱਚ ਉਹਨੇ ਆ ਜਾਣਾ। ਫਿਰ ਕਿੱਥੇ ਟਾਈਮ ਬਚਣਾ।" "ਚਲੋ, ਮੈਂ ਫਿਰ ਨਹਾ ਲਵਾਂਗਾ..." "ਨਹੀਂ, ਨ…
ਨਾਵਲ : ਹੰਸ ਬਗਲਾ ਤੇ ਇੱਕ ਆਦਮੀ ਭਾਗ : ਪੰਜ ਜੁਆਇਨ ਕੀਤੇ ਹੋਏ ਹਫ਼ਤੇ ਤੋਂ ਵੱਧ ਹੋ ਗਿਆ ਸੀ। ਸ਼ਨੀਵਾਰ ਦੀ ਛੁੱਟੀ ਨੂੰ ਪ੍ਰਭਜੋਤ ਸੁਸਤਾ ਰਿਹਾ ਸੀ। ਟੀਚਰਾਂ ਦੇ ਵੱਟਸਐਪ ਗਰੁੱਪ ਵਿੱਚ ਐਡ ਹੋ ਗਿਆ ਸੀ। ਸਾਰੀਆਂ ਗੱਲਾਂ ਬੇਤੁਕੀਆਂ ਹੀ ਹੁੰਦੀਆਂ। ਉਹਨੇ ਕਦੇ ਇੱਕ ਵੀ ਮੈਸੇਜ ਨਹੀਂ ਸੀ ਕੀਤਾ ਗਰੁੱਪ ਵਿੱਚ। ਚੁੱਪ ਚਾਪ ਸੀ। ਬੋਲਣ ਲਈ ਕੁਝ ਨਹੀਂ ਸੀ, ਲੇਡੀਜ਼ ਸਟਾਫ਼ ਦੀਆਂ ਗੱਲਾਂ ਵਿੱਚ ਭਲਾਂ ਉਹ ਕੀ ਬੋਲਦਾ? ਫਿਰ ਇੱਕ ਮੈਸੇਜ ਆਇਆ, ਸਿੱਧਾ ਉਹਦੇ ਵੱਲ ਟਾਰਗੈੱਟ ਸੀ। ਨਵਰੀਤ ਦਾ: "'ਰਾਜਾ ਹਰੀਸ਼ ਚੰਦਰ' ਜੀ ਨਹੀਂ ਬੋਲਦੇ?" …
ਇਹਨਾਂ ਵਿਚੋਂ ਗਗਨ ਸਭ ਤੋਂ ਬੇਹਤਰ ਪਲੇਅਰ ਸੀ, ਤੇ ਨੀਰੂ ਸਭ ਤੋਂ ਹੁੰਦਲਹੇੜ। ਪਹਿਲੇ ਦਿਨ ਹੀ ਉਹਨੂੰ ਸਮਝ ਲੱਗ ਗਈ ਸੀ ਕਿ ਗਗਨ ਤੋਂ ਹੇਠਲੇ ਦਰਜੇ ਉੱਤੇ ਹੋਣ ਕਰਕੇ ਨੀਰੂ ਨੂੰ ਆਪਣੀ ਹੇਠੀ ਜਾਪਦੀ ਸੀ। ਉਹਨਾਂ ਦੇ ਪਰਿਵਾਰਾਂ ਬਾਰੇ ਗੱਲ ਕਰਦੇ ਹੋਏ ਪਤਾ ਲੱਗਾ ਸੀ ਕਿ ਨੀਰੂ ਕਿਸੇ ਸਰਕਾਰੀ ਅਫ਼ਸਰ ਦੀ ਕੁੜੀ ਸੀ ਤੇ ਗਗਨ ਬਿਜ਼ਨਸਮੈਨ ਦੀ। ਇਸ ਲਈ ਫਾਲਤੂ ਰੋਅਬ, ਆਕੜ ਤੇ ਦਮਨ ਭਰਿਆ ਵਿਹਾਰ ਉਹਦੇ ਗੱਲ ਕਰਨ ਦੇ ਢੰਗ ਦਾ ਹਿੱਸਾ ਸੀ, ਜਦਕਿ ਗਗਨ ਦਾ ਵਿਹਾਰ ਨਾਰਮਲ ਰਹਿੰਦਾ ਸੀ। ਫਿਰ ਵੀ ਪ੍ਰੈਕਟਿਸ ਦੌਰਾਨ ਪਹਿਲੇ ਦਿਨ ਹੀ ਕਈ ਪਲ ਆ…
Showing the 12 most recent of 18 posts we hold for @HarjotDiKalam. View and reaction counts are the latest single reading for each post, not a live figure, and a recent post is still accumulating both. A view count marked ≈ was rounded by Telegram before we ever saw it — t.me prints views in full below 1,000 and to three significant figures above, so ≈1,200,000 means somewhere between 1,150,000 and 1,249,999. Unmarked counts are exact. Text is reproduced from the public post preview and truncated for length.
Appears in Telegram’s recommendations for other channels
The reverse of the list above, and a different kind of signal. This does not require this channel to have ever been asked about directly — each row below is a channel we DID ask Telegram about, whose Telegram-generated list happened to include this one. A channel can appear here with an empty list above it, because being named by someone else’s query is independent of having been queried itself.
@Hindi_Jokes_Funny_Memes_Videos · 27,494
Telegram ranks this channel #20 of 49 here — alongside 48 others — read 10 September 2026
@UPSC_SSC_RAILWAY_BANKING_GK · 133,428
Telegram ranks this channel #48 of 74 here — alongside 73 others — read 13 August 2026
This channel appears in 2 seed channels' Telegram-generated recommendation lists in total. Each is Telegram’s list for THAT channel, not this one — see how this is measured.
Cite this entry
A live page changes as we take new readings, so a citation should name the measurement it is based on, not just the URL. The line below cites the subscriber count as measured 25 September 2026 — this entry's latest reading, not the date you are reading this.
“Harjot Di Kalam ( ਹਰਜੋਤ ਦੀ ਕਲਮ )” (@HarjotDiKalam), 743 subscribers as measured 25 September 2026. Telegram Register, tgregister.com/channel/HarjotDiKalam.
Full measurement history, CC BY 4.0. Every reading this register holds for this entry, not just the latest one, as a dated, downloadable record: CSV · JSON. Free to use with attribution to tgregister.com. Each file carries its own generation timestamp, which is the figure to cite for exactly when the data was retrieved.