1 Aug 2026, 06:26 UTC603 views2 reactionsread 7 August 2026 Photo
ਆਲਮੀ ਤਪਸ਼, ਜਲਵਾਯੂ ਪਰਿਵਰਤਨ, ਜੈਵ ਵਿਭਿੰਨਤਾ, ਜੰਗਲੀ ਰਕਬਾ ਜਿਹੇ ਸ਼ਬਦ ਜਾਣੋ ਸੌਖੀ ਤਰ੍ਹਾਂ
👇
https://www.facebook.com/share/p/1EWQzKnj5F/
👆
ਨਾਲ ਹੀ ਅੱਖਾਂ ਖੋਲ੍ਹਣ ਵਾਲੇ ਕੁੱਝ ਅੰਕੜੇ ਅਤੇ ਮੌਸਮੀ ਵਿਗਾੜ ਦਾ ਪੰਜਾਬ ਉੱਤੇ ਪੈ ਰਿਹਾ ਅਸਰ
🌵🎄🌳🌲🌴
ਕੋਈ ਵੀ ਅਖ਼ਬਾਰ, ਰਸਾਲਾ, ਪੱਤ੍ਰਿਕਾ ਉਪਰੋਕਤ ਜਾਂ ਪੇਜ਼ ਵਿਚਲੀ ਹੋਰ ਕੋਈ ਜਾਣਕਾਰੀ 'ਫੇਸਬੁੱਕ ਪੇਜ਼ Wild and Green' ਨਾਂ ਹੇਠ ਛਾਪ ਸਕਦਾ ਹੈ
❤2
21 Mar 2025, 01:44 UTC≈52,300 views27 reactionsread 7 August 2026 Photo
ਮਸਲਾ ਇਹ ਨਹੀਂ ਹੈ ਕਿ ਕਿਸਾਨ ਯੂਨੀਅਨ ਦੀ ਕਿਹੜੀ ਧਿਰ ਦਾ ਤਰੀਕਾਕਾਰ ਠੀਕ ਹੈ ਜਾਂ ਗ਼ਲਤ , ਉਹਦੇ ਤੇ ਬਹਿਸ ਹੋ ਸਕਦੀ ਐ ....
ਪਰ ਅਸਲ ਮਸਲਾ ਇਹ ਹੈ ਕਿ -
੧. ਇਹ ਪਹਿਲੀ ਵਾਰ ਵਾਪਰਿਆ ਹੋਊ ਕਿ ਮੀਟਿੰਗ ਕਰਨ ਗਏ ਲੀਡਰਾਂ ਨੂੰ ਸਰਕਾਰੀ ਧਿਰ ਵੱਲੋਂ ਓਦੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੋਵੇ.
੨. ਇਹ ਵੀ ਪਹਿਲੀ ਵਾਰ ਵਾਪਰਿਆ ਕਿ ਵੱਡੇ ਮੀਡੀਆ ਚ ਇਸ ਸਾਰੇ ਵਰਤਾਰੇ ਸਬੰਧੀ ਪੂਰਨ ਬਲੈਕਆਊਟ ਹੈ.
੩. ਸਰਕਾਰੀ ਵਿਰੋਧ ਬਦਲੇ ਕਿਸੇ ਵਿਦਿਆਰਥੀ ਜਾਂ ਕਾਰਕੁਨ ਤੇ ਕੇਸ ਅਜੇ ਤੱਕ ਮੋਦੀ ਹੋਰਾਂ ਵੀ ਨਹੀਂ ਪਾਇਆ.
੪. ਇਹ ਵੀ ਪਹਿਲੀ ਵਾਰ ਹੀ…
❤15👍8👎3😁1
31 Jan 2025, 17:59 UTC≈42,300 views19 reactionsread 7 August 2026 Photo
... ਜਿਹੜੇ ਪੰਜਾਬੀ ਕਮ ਅੰਬੇਡਕਰਵਾਦੀਏ, ਮੂਲ ਰੂਪ 'ਚ ਸਿੱਖ ਫਲਸਫ਼ੇ ਦੀ ਸਾਡੇ ਖਿੱਤੇ ਨੂੰ ਦੇਣ ਤੋਂ ਇਨਕਾਰੀ ਹੋ ਕੇ... ਇਹ ਦਾਅਵਾ ਕਰਦੇ ਫਿਰਦੇ ਮਿਲ਼ਦੇ ਰਹਿੰਦੇ ਹਨ ਕਿ ਪੰਜਾਬ ਵਿੱਚ ਬਿਪਰਵਾਦੀ ਵਿਚਾਰਧਾਰਾ ਅਧੀਨ ਦਲਿਤ ਗਰਦਾਨੇ ਹੋਏ ਨੂੰ 'ਬਰਾਬਰਤਾ', ਅੰਬੇਡਕਰ ਦੇ ਲਿਖੇ (ਵੈਹੇ ਕੇਵਲ ਤਸਦੀਕਸ਼ੁਦਾ) ਭਾਰਤੀ ਸੰਘੀ ਸੰਵਿਧਾਨ ਕਾਰਨ ਮਿਲ਼ੀ ਹੈ, ਉਨ੍ਹਾਂ ਲਈ ਸ਼ੀਸ਼ਾ ਹੈ TOI ਦੀ ਇਹ ਵਿਸ਼ੇਸ਼ ਖ਼ਬਰ..." 🦅
👍9❤6👎4
31 Jul 2024, 07:43 UTC≈74,900 views69 reactionsread 7 August 2026 ਵਿਆਹੇ ਤਾਂ ਬਥੇਰੇ ਹੁੰਦੇ ਨੇ ਪਰ ਜੀਵਨ-ਸਾਥੀ ਕਿਸੇ-ਕਿਸੇ ਕੋਲ ਈ ਹੁੰਦਾ...
👍50❤13😢5🔥1
31 Jul 2024, 07:43 UTC≈65,800 views7 reactionsread 7 August 2026 Sticker
Sticker, posted without a caption
❤4👍3
30 Jul 2024, 15:59 UTC≈59,000 views23 reactionsread 7 August 2026 ਸਿਆਣਿਆਂ ਨੇ ਸੱਚ ਕਿਹਾ-
ਨੰਗ ਦੀ ਪਛਾਣ ਗੱਲ ਚੱਕਵੀਂ ਕਰੇ...
ਕੁੱਤੇ ਭੌਂਕਦੇ ਨੇ ਤੇ ਹਾਥੀ ਮਸਤ ਚਾਲ ਲੰਘ ਜਾਂਦਾ...
ਇੱਕ ਗੰਦੀ ਮੱਝ ਨਾਲ ਦੀਆਂ ਨੂੰ ਵੀ ਲਬੇੜ ਦਿੰਦੀ ਏ...
ਛੋਟਾ ਭਾਂਡਾ ਅਕਸਰ ਈ ਛਲਕ ਜਾਂਦੈ...
ਰੂੜੀਆਂ 'ਤੇ ਸੌਣ ਵਾਲ਼ਿਆਂ ਨੂੰ ਜਦੋਂ ਮਹਿਲਾਂ ਦੇ ਸੁਪਨੇ ਆਉਣ ਲੱਗ ਜਾਣ, ਸਮਝੋ ਹੋਛਾਪਣ ਸਿਰ ਚੜ੍ਹ ਬੋਲ ਰਿਹੈ...
👍18❤3🔥2
30 Jul 2024, 15:59 UTC≈51,700 views10 reactionsread 7 August 2026 Sticker
Sticker, posted without a caption
👍9❤1
30 Jul 2024, 15:55 UTC≈51,900 views23 reactionsread 7 August 2026 ਪੰਜਾਬੀ ਸੂਬੇ ਦਾ ਮੋਰਚਾ
ਪੰਜਾਬੀ ਸੂਬੇ ਦਾ ਮੋਰਚਾ ਪੂਰਾ ਭਖਿਆ ਹੋਇਆ ਸੀ। ਪੁਲਿਸ ਨੂੰ ਇਸ ਦੇ ਹਮਾਇਤੀਆਂ ਨਾਲ ਸਖ਼ਤੀ ਨਾਲ ਪੇਸ਼ ਆਉਣ ਭਾਵ ਤਸ਼ੱਦਦ ਕਰਨ ਦੀਆਂ ਹਦਾਇਤਾਂ ਸਨ। ਪੰਜਾਬੀ ਸੂਬੇ ਦਾ ਨਾਅਰਾ ਲਾਉਣ 'ਤੇ ਵੀ ਪਾਬੰਦੀ ਸੀ। ਹਰ ਠਾਣੇਦਾਰ ਨੂੰ ਰੋਜ਼ 'ਉੱਪਰ' ਦੱਸਣਾ ਪੈਂਦਾ ਸੀ ਕਿ ਅੱਜ ਕਿੰਨੇ ਪੰਜਾਬੀ ਸੂਬੇ ਵਾਲੇ 'ਸਿੱਧੇ' ਕੀਤੇ।
ਇੱਕ ਥਾਣੇਦਾਰ ਦਿਨ ਦਾ ਥੱਕਿਆ ਖਿਝਿਆ ਸ਼ਾਮ ਨੂੰ ਥਾਣੇ ਵੜਿਆ ਤਾਂ ਮੁਨਸ਼ੀ ਨੂੰ ਪੁੱਛਣ ਲੱਗਾ, "ਅੱਜ ਪੰਜਾਬੀ ਸੂਬੇ ਵਾਲੇ ਕਿੰਨੇ ਫੜੇ?"
ਜਦ ਮੁਨਸ਼ੀ ਨੇ ਦੱਸਿਆ ਕਿ ਕੋਈ ਨਹੀਂ ਤਾਂ …
👍13❤5😢5
30 Jul 2024, 15:55 UTC≈33,900 views1 reactionsread 7 August 2026 Sticker
Sticker, posted without a caption
❤1
30 Jul 2024, 15:45 UTC≈37,800 views24 reactionsread 7 August 2026 ਖ਼ਬਰ 'ਤੇ ਖ਼ਬਰ
ਦੋ ਮਹੀਨੇ ਮੁੱਖ ਮੰਤਰੀ ਰਹਿਕੇ ਆਪਣੇ ਭਤੀਜੇ ਰਾਹੀਂ ਸੱਤ ਪੀੜ੍ਹੀਆਂ ਦੀ ਕਮਾਈ ਕੱਠੀ ਕਰਨ ਵਾਲੇ ਚੰਨੀ ਨੇ ਪਿਛਲੇ ਦਿਨੀਂ ਥੁੱਕ ਲਾ-ਲਾ ਮੂਸੇਵਾਲਾ ਤੇ ਅੰਬਰਪਾਲ ਦੇ ਇਨਸਾਫ਼ ਦਾ ਮੁੱਦਾ ਸੰਸਦ ਵਿੱਚ ਉਠਾਇਆ ਪਰ '84, ਬੇਅੰਤੇ ਬੁੱਚੜ ਦਾ ਕਾਲ, ਖਾਲੜਾ ਤੇ ਹਜ਼ਾਰਾਂ ਨੌਜਵਾਨਾਂ ਦੇ ਝੂਠੇ ਪੁਲਸ ਮੁਕਾਬਲੇ, 30-30 ਸਾਲ ਵਾਲੇ ਬੰਦੀ ਸਿੰਘਾਂ ਲਈ ਇਨਸਾਫ਼ ਜਿਹੇ ਮੁੱਦੇ ਏਹਨੂੰ ਅੱਜ ਤੱਕ ਕਦੇ ਯਾਦ ਨੀ ਆਏ
ਸ਼ੋਸ਼ਲ-ਮੀਡੀਆ ਭੇਡਾਂ ਵੱਲੋਂ ਚੰਨੀ ਨੂੰ ਸੂਰਮੇ ਤੇ ਨਿਡਰ ਯੋਧੇ ਦਾ ਖਿਤਾਬ ਦੇਣ ਤੋਂ ਬਾਅਦ ਆਉਂਦੇ ਦਿਨੀਂ ਮੂਸੇਵਾਲ…
👍10🔥8❤6
30 Jul 2024, 15:43 UTC≈23,100 views2 reactionsread 7 August 2026 Sticker
Sticker, posted without a caption
👍2
29 Jul 2024, 14:51 UTC≈25,300 views11 reactionsread 7 August 2026 Photo
ਜਾਨਵਰਾਂ ਦੇ ਹਸਪਤਾਲ ਇੱਕ ਬੁੱਧੂ, ਖੋਤਾ ਲਿਆਯਾ।
ਡਾਕਦਾਰ ਨੇ ਦੇਖ ਬਿਮਾਰੀ, ਨੁਸਖ਼ਾ ਲਿਖ ਪਕੜਾਯਾ।
ਕਹਿਣ ਲੱਗਾ 'ਏਹ ਚੀਜ਼ਾਂ ਪੀਹਕੇ ਇਕ ਨਲਕੀ ਵਿਚ ਪਾਈਂ।
ਨਲਕੀ ਇਸਦੀ ਨਾਸ ਵਿੱਚ ਰੱਖ, ਫੂਕ ਜ਼ੋਰ ਦੀ ਲਾਈਂ।
ਏਹ ਨਸਵਾਰ ਨਾਸ ਦੀ ਰਾਹੀਂ, ਜਦੋਂ ਮਗ਼ਜ਼ ਵਿਚ ਜਾਊ।
ਤੇਰੇ ਇਸ ਖੋਤੇ ਨੂੰ, ਅਰਬੀ ਘੋੜੇ ਵਾਂਗ ਬਣਾਊ।'
ਕੁੱਝ ਚਿਰ ਮਗਰੋਂ ਖਊਂ ਖਊਂ ਕਰਦਾ, ਬੁੱਧੂ ਮੁੜਕੇ ਆਯਾ।
ਬਿੱਜੂ ਵਾਂਗੂੰ ਬੁਰਾ ਓਸਨੇ, ਹੈਸੀ ਮੂੰਹ ਬਣਾਯਾ।
ਡਾਕਦਾਰ ਨੇ ਸੋਚਿਆ, ਹੋਸੀ ਗਧੇ ਦੁਲੱਤੀ ਲਾਈ।
ਹਾਸਾ ਰੋਕ ਪੁੱਛਿਆ 'ਬੁੱਧੂ, ਏਹ ਕੀ ਸ਼ਕਲ ਬਣਾਈ?'
ਕਹਿਣ …
👍8❤3
Showing the 12 most recent of 20 posts we hold for @PunjabiSahit. View and reaction counts are the latest single reading for each post, not a live figure, and a recent post is still accumulating both. A view count marked ≈ was rounded by Telegram before we ever saw it — t.me prints views in full below 1,000 and to three significant figures above, so ≈1,200,000 means somewhere between 1,150,000 and 1,249,999. Unmarked counts are exact. Text is reproduced from the public post preview and truncated for length.